ਹਰੀਸ਼ ਚੌਧਰੀ ਬਣੇ ਪੰਜਾਬ ਕਾਂਗਰਸ ਦੇ ਨਵੇ ਇੰਚਾਰਜ

ਪੰਜਾਬ ਦੇ ਮੌਜੂਦਾ ਇੰਚਾਰਜ ਹਰੀਸ਼ ਰਾਵਤ ਨੂੰ ਆਲ ਇੰਡਿਆ ਕਾਂਗਰਸ ਕਮੇਟੀ ਵੱਲੋ ਪੰਜਾਬ ਦੇ ਇੰਚਾਰਜ ਦੇ ਔਹਦੇ ਤੋ ਮੁਕਤ ਕਰ ਦਿੱਤਾ ਗਿਆ ਹੈ। ਹਰੀਸ਼ ਰਾਵਤ ਦੀ ਜਗਹ ਹੁਣ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ ਹੋਣਗੇ। ਹਰੀਸ਼ ਚੌਧਰੀ ਨੂੰ ਪੰਜਾਬ ਦੇ ਨਾਲ ਨਾਲ ਚੰੜੀਗਡ ਦਾ ਵੀ ਚਾਰਜ ਦਿੱਤਾ ਗਿਆ ਹੈ।